ਪ੍ਰਧਾਨ ਮੰਤਰੀ ਬਾਜੇਕੇ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ | ਬਾਜੇਕੇ ਨੇ ਉਸ 'ਤੇ ਲੱਗੇ NSA ਨੂੰ ਚੈਲੰਜ ਨੂੰ ਕੀਤਾ ਹੈ | ਉਸਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ | ਪ੍ਰਧਾਨ ਮੰਤਰੀ ਬਾਜੇਕੇ ਨੇ ਮਾਨਯੋਗ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ | ਬਾਜੇਕੇ ਨੇ ਕਿਹਾ ਕਿ ਉਸਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ ਹੈ |
.
Bajeke reached the High Court, 'I am being kept in jail illegally'.
.
.
.
#PradhanMantriBajeke #HighCourt #NIA